Erfahre mehr über die Themen, die Geschichte und die Gefühle dieses Songs.
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ | ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ | Once again ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ Once again ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ Deep Jandu, Bohemia, J Statik on the beat ਮੰਗਦੀ ਸੀ ਓ ride ਏ ਦਿਲ ਵਿਚ ਕਿ hide ਏ ਮਿੱਤਰਾਂ ਨੇ ਕਰ ਦਿਤੀ side ਏ ਚੱਲਦਾ ਨਾ bullshit ਨੀ Same ਯਾਰ same ਸਾਡਾ time ਏ ਪਿਹਲਾਂ ਵਾਂਗੂ peg ਹੁੰਦੇ rhyme ਏ ਤੂੰ ਦਸ ਤੇਰੀ ਕਿਨੀ Shine ਏ ਯਾਦ ਸਾਡੀ ਕਰੇ Hit ਨੀ ਮੂਡ ਦੇ ਨੀ ਪੰਛੀ ਜੋ fly ਹੋ ਗਾਏ, target ਸਾਡੇ ਤਾਂ sky ਹੋ ਗਾਏ ਸੱਜੇ-ਖੱਬੇ ਉੱਤੇ ਥੱਲੇ ਖਡ਼ੇ ਹੋਕੇ ਯਾਰ ਚੱਲੇ, ਦੇਖੇਯਾ ਨਾ ਅੱਗੇ ਪਿਛੇ ਨੀ ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ So much ਕਰੇ ਸਾਨੂੰ phone ਨੀ, ਹੁਣ ਕਾਹਤੋਂ ਔਂਦਾ ਨਾ ਸੁਕੂਨ ਨੀ ਕਿਥੇ ਗਏ ਤੇਰੇ ਚੰਨ moon ਨੀ, ਲਿਸ਼ਕੇ star ਸਾਡੇ ਨੀ, ਬਡੇ ਦਿਲਬਰ ਕੀਯੇ ਤੂਨੇ change ਹੈ, ਕਿਸਮਤ ਕਾ ਸਬ game ਹੈ ਤੇਰੇ ਹੋਠੌ ਪੇ ਬਸ ਮੇਰਾ name ਹੈ, miss ਕਰਦੀ ਪਿਆਰ ਸਾਡਾ ਨੀ ਰਾਹ ਬਸ ਨਵੇ invent ਹੋ ਗਾਏ, ਸਾਂਝੀ ਨਾ ਅਸੀ arrogant ਹੋ ਗਏ Inch-inch, pinch-pinch ਕਰਕੇ ਤੂੰ ਗਈ ditch, ਆਈ ਬਸ pain ਹਿੱਸੇ ਨੀ ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ ਗੱਡੀ ਚ play ਕਰੇ ਮੇਰੇ ਨੀ ਤੂੰ ਗਾਨੇ ਐਨੀ obsess ਹੋਗੀ ਨੀ ਕਰਕੇ break ਨੀ ਤੁੰ ਜੱਟ ਨਾਲ ਯਾਰੀ ਹੁਣ ਕਾਹਤੋਂ impress ਹੋ ਗਈ ਨੀ ਜੇਡੇ ਗੱਡੀ ਚ ਤੇਰੇ ਨਾਲ ਦਿਸ੍ਦਾ ਸੀ ਮੈਂ ਓਸੀ ਗੱਡੀ ਚ ਤੂੰ ਕੱਲੀ, ਹੁਣ speaker’ਆਂ ਚ ਮੈਂ, ਓਦੋਂ ਕਿਹੰਦੀ ਸੀ ਕੇ ਮੈਂ ਕੋਲੋ stress ਹੋ ਗਈ ਤੂੰ ਹੁਣ ਮੈਂ ਨਈ ਤੇ ਮੇਰੇ ਨਾਲ obsess ਹੋ ਗਈ ਪਰ ਹੁਣ ਗੱਡੀ ਚ ਤੂੰ ਜਿਨਿ ਵਾਰੀ play ਕਰੇ ਮੇਰੇ ਗਾਨੇ, ਤੇਰੇ ਦਿਲ ਤੇ ਕਿ ਬੀਤੇ, ਏ ਮੈਂ ਜਾਣਾ ਹੋਰ ਕੋਈ ਨੀ ਜਾਣੇ ਕੀਤੀ ਯਾਰੀ break ਤੂੰ ਕਿਨੀ ਵੱਡੀ mistake ਤੂੰ ਮੇਰਾ lifestyle ਹੁਣ ਕਦੀ ਆਕੇ ਦੇਖ ਤੂੰ ਹੁਣ ਮੈਂ ਐਨਾ ਮਸ਼ੂਰ ਕਾਰਾਂ ਜੋ ਚਾਵਾਂ ਜ਼ਰੂਰ ਮੈਨੂ follow ਕਰਨ fan, ਕਾਰਾਂ worldwide tour ਹੁਣ ਮੇਰੀ ਯਾਦਾਂ ਤੇ ਤੈਨੂ ਨਈਓ ਕਾਬੂ, ਹੁਣ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ ਓਰੇਯ ਪਾਗਲ ਹੋਏ ਜਬ ਆਮੀ ਪਾਗਲ ਹੋਏ ਜਬ
Noch keine ähnlichen Titel.